Big Breaking News! ਜੈ ਮਾਂ ਛਿੰਨਮਸਤਿਕਾ ਜਾਗਰਣ ਤੇ ਪਹੁੰਚਣਗੇ ਇਹ ਬਾਲੀਵੁੱਡ ਐਕਟਰ

ਜਲੰਧਰ(ਵਿੱਕੀ ਸੂਰੀ)-ਜੈ ਮਾਂ ਛਿੰਨਮਸਤਿਕਾ ਸੇਵਾ ਸੁਸਾਇਟੀ ਵਲੋਂ 19ਵਾਂ ਸਾਲਾਨਾ ਜਾਗਰਣ ,ਲਾਲਾ ਜਗਤ ਨਾਰਾਇਣ,ਧਰਮਸ਼ਾਲਾ, ਚਿੰਤਪੁਰਨੀ ਵਿਖੇ ਬੜੀ ਸ਼ਰਧਾ ਤੇ ਧੂਮਧਾਮ ਨਾਲ ਕਰਵਾਇਆ ਜਾ ਰਿਹਾ ਹੈ। ਇਸ ਦੌਰਾਨ ਆਈ.ਐਫ.ਬੀ.ਬੀ. ਚੈਂਪੀਅਨ ਅਤੇ ਬਾਲੀਵੁੱਡ ਐਕਟਰ ਵਰਿੰਦਰ ਸਿੰਘ ਘੁੰਮਣ ਨੂੰ ਜੈ ਮਾਂ ਛਿੰਨਮਸਤਿਕਾ ਸੇਵਾ ਸੁਸਾਇਟੀ ਵਲੋਂ ਜਾਗਰਣ ਦਾ ਸੱਦਾ ਪੱਤਰ ਦਿੱਤਾ ਗਿਆ। ਇਸ ਮੌਕੇ ਸਾਬਕਾ ਕੌਂਸਲਰ ਮਨਜੀਤ ਸਿੰਘ ਟੀਟੂ,ਜੋਤੀ ਟੰਡਨ ਸੁਖਵਿੰਦਰ ਸਿੰਘ ਬੰਟੀ,ਦਵਿੰਦਰ ਕੁਮਾਰ (ਗੋਲਾ ),ਰਜੇਸ਼ ਲੂਥਰ(ਜੱਜ ),ਹੈਪੀ ਗੋਭੀ ਆਦਿ ਸ਼ਾਮਿਲ ਸਨ।

Post a Comment