ਪੰਜਾਬ ਦੇ ਸਾਬਕਾ ਮੰਤਰੀ ਮਨਮੋਹਨ ਕਾਲੀਆ ਨੂੰ ਉਨ੍ਹਾਂ ਬਰਸੀ ਮੌਕੇ ਯਾਦ ਕੀਤਾ ਗਿਆ
ਜਲੰਧਰ(ਨਵੀਨ ਪੁਰੀ) -ਪੰਜਾਬ ਦੇ ਸਾਬਕਾ ਮੰਤਰੀ ਸਵਰਗੀ ਮਨਮੋਹਨ ਕਾਲੀਆ ਨੂੰ ਉਨ੍ਹਾਂ ਦੀ ਬਰਸੀ ਮੌਕੇ ਯਾਦ ਕੀਤਾ ਗਿਆ।ਸਾਬਕਾ ਬੀ.ਜੇ.ਪੀ. ਮੰਤਰੀ ਪੰਜਾਬ ਮਨੋਰੰਜਨ ਕਾਲੀਆ ਨੇ ਉਨ੍ਹਾਂ ਦੇ ਗ੍ਰਹਿ ਵਿਖੇ ਹਵਨ ਯੱਗ ਕਰਵਾਇਆ। ਇਸ ਮੌਕੇ ਪਾਰਟੀ ਦੇ ਅਹੁਦੇਦਾਰ ,ਸਪੁੱਤਰ ਕੇ. ਡੀ. ਭੰਡਾਰੀ, ਜਿਲਾ ਪ੍ਰਧਾਨ ਸੁਸ਼ੀਲ ਸ਼ਰਮਾ,ਸਰਬਜੀਤ ਸਿੰਘ ਮੱਕੜ,ਰਾਕੇਸ਼ ਰਾਠੌਰ,ਸੁਰਿੰਦਰ ਮਹੇ ਅਤੇ ਮਹੰਤ ਗੰਗਾਦਾਸ ਜੀ ਹਾਜ਼ਰ ਸਨ।