breaking news ! ਪੁਲਸ ਮੁਲਾਜ਼ਮ ਸ਼ਰਾਬ ਤਸਕਰ ਤੋਂ ਮਹੀਨਾ ਲੈਂਦਾ,ਕੈਮਰੇ 'ਚ ਕੈਦ

ਜਲੰਧਰ(ਵਿੱਕੀ ਸੂਰੀ )- ਨਸ਼ਾ ਤਸਕਰਾਂ ਤੇ ਨਸ਼ਿਆਂ ਨੂੰ ਖਤਮ ਕਰਨ ਦੀਆਂ ਗੱਲਾਂ ਕਰਨ ਵਾਲੇ ਪੰਜਾਬ ਦੇ ਸੀ.ਐਮ ਭਗਵੰਤ ਮਾਨ ਦੀ ਪੁਲਿਸ ਨਸ਼ਾ ਤਸਕਰਾਂ 'ਤੇ ਇੰਨੀ ਮਿਹਰਬਾਨ ਹੈ ਕਿ ਉਹ ਸਮੱਗਲਰਾਂ ਤੋਂ ਮਹੀਨਾ ਲੈਕੇ ਖੁਦ ਨਸ਼ਾ ਵਿਕਾ ਰਹੀ ਹੈ। ਮਾਮਲਾ ਜਲੰਧਰ ਸ਼ਹਿਰ ਦਾ ਹੈ, ਜਿੱਥੇ  ਪੰਜਾਬ ਪੁਲਸ ਦਾ ਏ.ਐਸ.ਆਈ .ਸ਼ਰਾਬ ਤਸਕਰ ਤੋਂ ਮਹੀਨਿਆਂ ਬੱਧੀ ਲੈਂਦੇ ਕੈਮਰੇ 'ਚ ਕੈਦ ਹੋ ਗਿਆ। ਇਹ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ ਜਿਸ 'ਚ ਨਸ਼ਾ ਤਸਕਰ ਤੋਂ ਮੋਟਰਸਾਈਕਲ 'ਤੇ ਆਇਆ ਪੁਲਸ ਮੁਲਾਜ਼ਮ ਨਸ਼ਾ ਵੇਚਣ ਦੇ ਬਦਲੇ ਰਿਸ਼ਵਤ ਲੈ ਰਿਹਾ ਹੈ।

Post a Comment