ਅੱਜ ਤੋਂ ਕਰੀਬ ਛੇ ਹਫ਼ਤੇ ਪਹਿਲਾਂ ਯਾਨੀ 15 ਅਪਰੈਲ ਨੂੰ ਸਿੱਧੂ ਮੂਸੇਵਾਲੇ ਨੇ ਆਪਣੇ ਇੰਸਟਾਗ੍ਰਾਮ ਦੀ ਪੋਸਟ ਤੇ ਕੁਝ ਇਹੋ ਜਿਹਾ caption ਲਿਖਿਆ ਸੀ ਜਿਸ ਨੂੰ ਪੜ੍ਹ ਕੇ ਇਹ ਲਗਦਾ ਹੈ ਜਿਸ ਤੋਂ ਆਉਣ ਵਾਲੇ ਵਕਤ ਦਾ ਉਸ ਨੂੰ ਪਤਾ ਹੀ ਸੀ।

caption-ਰੁਤਬਾ ਤੋਂ ਯੂ ਹੀ ਬੇਕਰਾਰ ਰਹੇਗਾ ੳਜਾੜਨੇ ਵਾਲੇ ਭਲੇ ਹੀ ਦਿਨ ਰਾਤ ਏਕ ਕਰ ਦੇਂ