ਬੁਰੀ ਖ਼ਬਰ -ਸਿੱਧੂ ਮੂਸੇਵਾਲੇ ਦੀ ਗੋਲੀਆਂ ਮਾਰ ਕੇ ਕੀਤੀ ਹੱਤਿਆ

ਮਾਨਸਾ -ਬਹੁਤ ਹੀ ਮਾੜੀ ਘਟਨਾ ਸਾਹਮਣੇ ਆ ਰਹੀ ਹੈ ਪੰਜਾਬੀ ਬਹੁਤ ਚਰਚਿਤ ਗਾਇਕ ਸਿੱਧੂ ਮੂਸੇਵਾਲੇ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਪਿੰਡ ਜਵਾਹਰਕੇ ਮਾਨਸਾ  ਆਪਣੀ ਥਾਰ ਗੱਡੀ ਵਿੱਚ ਜਾ ਰਹੇ ਨੂੰ ਗੋਲੀਆਂ ਮਾਰ ਕੇ ਹੱਤਿਆ ਕੀਤੀ  ਇਸ ਖ਼ਬਰ ਦੀ ਪੁਸ਼ਟੀ ਐੱਸਐੱਸਪੀ ਮਾਨਸਾ ਨੇ ਕੀਤੀ ਹੈ ।ਇੱਥੇ ਦੱਸ ਦੇਈਏ ਕਿ ਕੱਲ੍ਹ ਹੀ ਸਿੱਧੂ ਮੂਸੇਵਾਲੇ ਦੀ ਸੁਰੱਖਿਆ ਵਾਪਸ ਲਈ ਸੀ ਤੇ ਅੱਜ ਇਹ ਭਾਣਾ ਵਰਤ ਗਿਆ।

Post a Comment