Big Breaking News ! ਜਲੰਧਰ ਦੀ ਫੈਕਟਰੀ ‘ਚ ਲੱਗੀ ਭਿਆਨਕ ਅੱਗ, ਸਮਾਨ ਸੜ ਕੇ ਹੋਇਆ ਸੁਆਹ

ਜਲੰਧਰ (ਵਿੱਕੀ ਸੂਰੀ,ਗੌਤਮ )-ਸ਼ਹਿਰ ਦੇ ਕਪੂਰਥਲਾ ਰੋਡ ਤੇ ਪੈਂਦੇ  ਸੰਗਲ ਸੋਹਲ ’ਚ  ਥਰਮੋਕੋਲ ਦੀ  ਫੈਕਟਰੀ ਨੂੰ  ਭਿਆਨਕ ਅੱਗ ਲੱਗ ਗਈ। ਅੱਗ ਲੱਗਣ ਦੀ ਸੂਚਨਾ ਮਿਲਦੇ ਹੀ ਫਾਇਰ ਬਿ੍ਗੇਡ ਦੇ ਅਧਿਕਾਰੀ ਗੱਡੀਆਂ ਲੈ ਕੇ  ਪਹੁੰਚ ਚੁੱਕੇ ਹਨ ਅਤੇ ਅੱਗ ’ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

Post a Comment