-->
R27mUISKY8MAeCpFpAtsSpjGWGukfoZYVKEfkHA4
Vbnews 24

ਸਲਾਨਾਂ ਮੇਲੇ ਦੇ ਸੰਬੰਧ ਵਿੱਚ ਠੰਡੇ ਮਿੱਠੇ ਪਾਣੀ ਦੀ ਸ਼ਬੀਲ ਲਗਾਈ ਗਈ

ਕਪੂਰਥਲਾ (ਗੌਰਵ ਮੜੀਆ )-ਮਾਤਾ ਭਦਰਕਾਲੀ ਜੀ ਦੇ ਸਲਾਨਾਂ ਮੇਲੇ ਦੇ ਸੰਬੰਧ ’ਚ ਨੌਜਵਾਨਾਂ ਵਲੋਂ ਠੰਡੇ ਮਿੱਠੇ ਪਾਣੀ ਦੀ ਸ਼ਬੀਲ ਲਗਾਈ ਗਈ।ਇਸ ਦੌਰਾਨ ਸ਼ਿਵ ਸੈਨਾ ਬਾਲ ਠਾਕਰੇ ਦੇ ਬੁਲਾਰੇ ਓਮਕਾਰ ਕਾਲੀਆ,ਵਿੱਕੀ ਅਰੋੜਾ,ਮੌਂਟੂ ਅਰੋੜਾ,ਲੱਕੀ ਬੰਸਲ,ਸ਼ਿਵ ਸੈਨਾ ਬਾਲ ਠਾਕਰੇ ਦੇ ਜਿਲਾ ਪ੍ਰਧਾਨ ਦੀਪਕ ਮਦਾਨ,ਲਾਲੀ ਭਾਸਕਰ,ਸਮਾਜ ਸੇਵਕ ਬਲਵਿੰਦਰ ਪਿੰਕਾ ਨੇ ਮਾਂ ਭਗਤਾਂ ਨੂੰ ਸ਼ਬੀਲ ਵਰਤਾਈ।ਓਮਕਾਰ ਕਾਲੀਆਂ ਨੇ ਕਿਹਾ ਕਿ ਨੌਜਵਾਨਾਂ ਨੂੰ ਵੀ ਇਸ ਸੇਵਾ ਦੇ ਰਸਤੇ ਤੇ ਅੱਗੇ ਆਉਣਾ ਚਾਹੀਦਾ ਹੈ। ਇਸਤੋਂ ਉਨ੍ਹਾਂ ਦੇ ਅੰਦਰ ਚੰਗੇ ਕਾਰਜ ਕਰਣ ਦੀ ਪ੍ਰੇਰਨਾ ਆਵੇਗੀ।ਇਸਦੇ ਇਲਾਵਾ ਉਹ ਪ੍ਰਭੂ ਦੇ ਵੀ ਨਜਦੀਕ ਜਾਣਗੇ। ਉਨ੍ਹਾਂ ਵਿਚ ਗਲਤ ਰਸਤੇ ਤੋਂ ਹੱਟਣ ਦੀ ਪ੍ਰੇਰਨਾ ਵੀ ਜਾਗੇਗੀ।ਇਸ ਮੌਕੇ ਤੇ ਰਾਜਿੰਦਰ ਵਰਮਾ,ਦੀਪਕ ਵਿਗ,ਯੋਗੇਸ਼,ਸੋਨੀ,ਸਚਿਨ ਬਹਿਲ ਆਦਿ ਨੇ ਵੀ ਸ਼ਬੀਲ ਵਰਤਾਉਣ ਦੀ ਸੇਵਾ ਨਿਭਾਈ।
Related Posts

Related Posts

Post a Comment

Contact us for place your ad here

Sony Chicken Wala Jalandhar

Sony Chicken Wala Jalandhar

Popular News ( 7 Days )

Popular News ( 1 Month )

All Time Popular News