-->
R27mUISKY8MAeCpFpAtsSpjGWGukfoZYVKEfkHA4
Vbnews 24

BigBreaking News ! ਬਸਤੀ ਸ਼ੇਖ ‘ਚ ਬੰਦੂਕ ਦੀ ਨੋਕ ‘ਤੇ ਲੁੱਟ-ਖੋਹ,ਮਚਿਆ ਹੜਕੰਪ

ਜਲੰਧਰ,(ਵਿੱਕੀ ਸੂਰੀ,ਸਤੀਸ਼ ਕੁਮਾਰ)- ਸ਼ਹਿਰ ’ਚ ਲੁੱਟ ਖੋਹ ਦੀਆਂ ਵਾਰਦਾਤਾਂ ਦਿਨੋਂ-ਦਿਨ ਵੱਧਦੀਆਂ ਜਾ ਰਹੀਆਂ ਹਨ ਅਤੇ ਬੇਖੌਫ ਲੁਟੇਰੇ ਦਿਨ-ਦਿਹਾੜੇ ਹੀ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ। ਇਸ ਦੌਰਾਨ ਅੱਜ ਘਾਹ ਮੰਡੀ ਚੁੰਗੀ ਨੇੜੇ ਸ਼ਮਸ਼ਾਨ ਘਾਟ ਸਾਹਮਣੇ 3 ਵਿਅਕਤੀਆਂ ਵਲੋਂ ਬੰਦੂਕ ਦੀ ਨੋਕ ਤੇ ਲੁੱਟ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸੰਬੰਧ ’ਚ ਮਿਲੀ ਜਾਣਕਾਰੀ ਅਨੁਸਾਰ ਨੌਜਵਾਨ ਨੇਂ ਦਸਿਆ ਕੀ ਉਹ ਅੇਰਟੈਲ ਕੰਪਨੀ ਚ ਕੰਮ ਕਰਦਾ ਹੈ। ਉਸ ਨੂੰ ਅੱਜ 3 ਵਿਅਕਤੀਆਂ ਵਲੋਂ ਘਾਹ ਮੰਡੀ ਚੁੰਗੀ ਨੇੜੇ ਰੋਕ ਕੇ ਬੰਦੂਕ ਦੀ ਨੋਕ ਤੇ ਹਜ਼ਾਰਾਂ ਦੀ ਨੱਕਦੀ ਲੁੱਟ ਲਈ ਗਈ।




ਇਸ ਦੌਰਾਨ ਪੁਲਸ ਨੂੰ ਸੂਚੀਤ ਕੀਤਾ ਗਿਆ ਮੌਕੇ ਤੇ ਪਹੁੰਚੀ ਪੁਲਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
Related Posts

Related Posts

Post a Comment

Contact us for place your ad here

Sony Chicken Wala Jalandhar

Sony Chicken Wala Jalandhar

Popular News ( 7 Days )

Popular News ( 1 Month )

All Time Popular News