-->
R27mUISKY8MAeCpFpAtsSpjGWGukfoZYVKEfkHA4
Vbnews 24

ਬਾਬਾ ਰਹਿਮਤ ਸ਼ਾਹ ਜੀ ਦਾ ਭੰਡਾਰਾ ਕਰਵਾਇਆ ਗਿਆ

ਜਲੰਧਰ (ਵਿੱਕੀ ਸੂਰੀ)- ਵਾਰਡ ਨੰਬਰ 43 ਦੇ ਲਸੂੜੀ ਮੁਹੱਲਾ ਬਸਤੀ ਦਾਨਿਸ਼ਮੰਦਾਂ 'ਚ ਬਾਬਾ ਰਹਿਮਤ ਸ਼ਾਹ ਜੀ ਦਾ ਭੰਡਾਰਾ ਸਤਵਿੰਦਰ ਕੋਰ ਦੀ ਅਗਵਾਈ 'ਚ ਕਰਵਾਇਆ ਗਿਆ। ਇਸ ਦੋਰਾਨ ਬਾਬਾ ਜੀ ਦਾ ਆਸ਼ੀਰਵਾਦ ਲੈਣ ਲਈ ਸਾਬਕਾ ਐੱਮ.ਐੱਲ. ਏ. ਸੁਸ਼ੀਲ ਰਿੰਕੂ,ਐਡਵੋਕੇਟ ਸੰਦੀਪ ਕੁਮਾਰ ਵਰਮਾ ਅਤੇ ਬਾਬਾ ਜੀ ਦੇ ਸੇਵਾਦਾਰ ਰਾਜੂ ਠੇਕੇਦਾਰ ,ਜਤਿੰਦਰ ਲੁਬਾਣਾ,ਪਹੁੰਚੇ। ਇਸ ਮੋਕੇ ਗੋਰੀ ਲੁਬਾਣਾ ਵੱਲੋ ਸਾਬਕਾ ਐੱਮ.ਐੱਲ. ਏ. ਸੁਸ਼ੀਲ ਰਿੰਕੂ,ਐਡਵੋਕੇਟ ਸੰਦੀਪ ਕੁਮਾਰ ਵਰਮਾ, ਲੱਕੀ ਸਹਿਦੇਵ ਯੂਥ ਆਗੂ ਕਾਂਗਰਸ ਨੂੰ ਸਨਮਾਨਿਤ ਕੀਤਾ। ਇਸ ਮੌਕੇ ਪੰਕਜ ਸਹਿਦੇਵ ਯੁਵਾ ਆਗੂ ਕਾਂਗਰਸ,ਗੁਲਸ਼ਨ ਮੀਰ, ਬਾਬਾ ਲੁਬਾਣਾ ਹਾਜ਼ਰ ਸਨ।
Related Posts

Related Posts

Post a Comment

Contact us for place your ad here

Sony Chicken Wala Jalandhar

Sony Chicken Wala Jalandhar

Popular News ( 7 Days )

Popular News ( 1 Month )

All Time Popular News