-->
R27mUISKY8MAeCpFpAtsSpjGWGukfoZYVKEfkHA4
Vbnews 24

ਮਾਨਵਤਾ ਦੀ ਭਲਾਈ ਲਈ ਸੇਵਾ ਜਾਰੀ ਰਹੇਗੀ : ਡਾ ਰਮਨ

ਫਗਵਾੜਾ (ਨਰੇਸ਼ ਪਾਸੀ)- ਲਾਈਫ ਲਾਈਨ ਬੱਲਡ ਡੋਨਰਜ ਕੱਲਬ (ਰਜਿ) ਫਗਵਾੜਾ ਦੇ ਪ੍ਰਧਾਨ ਡਾ. ਰਮਨ ਸ਼ਰਮਾ ਵਲੋਂ ਸਿਵਲ ਹਸਪਤਾਲ ਫਗਵਾੜਾ ਵਿਖੇ ਜੇਰੇ ਇਲਾਜ ਮਰੀਜ਼  ਜਿਸ ਦੀ ਡਲੀਵਰੀ ਦੋਰਾਨ ਡਾਕਟਰਾਂ ਵਲੋਂ ਖ਼ੂਨ ਦੀ ਘਾਟ ਦੱਸੀ ਗਈ। ਜਿਸ ਨੂੰ ਪੂਰਾ ਕਰਨ ਲਈ ਉਨ੍ਹਾਂ ਦੇ ਪਤੀ  ਵਲੋਂ ਕਲੱਬ ਪ੍ਰਧਾਨ ਡਾ.ਰਮਨ ਨਾਲ ਸੰਪਰਕ ਕੀਤਾ ਗਿਆ। ਇਸ ਦੋਰਾਨ ਉਨ੍ਹਾਂ ਵੱਲੋਂ ਤੁਰੰਤ ਸੰਦੀਪ ਸਿੰਘ ਡੋਨਰ ਨੂੰ ਭੇਜ ਬੱਲਡ ਡੋਨੇਟ ਕਰਵਾਇਆ ਗਿਆ। ਇਸ ਮੌਕੇ ਡਾ ਰਮਨ ਨੇ ਆਖਿਆ ਕਿ ਮਾਨਵਤਾ ਦੀ ਭਲਾਈ ਲਈ ਉਨ੍ਹਾਂ ਦੀ ਇਹ ਸੇਵਾ ਜਾਰੀ ਰਹੇਗੀ। ਇਸ ਮੌਕੇ ਬੀ.ਟੀ.ੳ. ਸੁਮੀਤ ਪਾਲ ਸਿੰਘ , ਸਟਾਫ ਆਦਿ ਮੌਜੂਦ ਸੀ।
Related Posts

Related Posts

Post a Comment

Contact us for place your ad here

Sony Chicken Wala Jalandhar

Sony Chicken Wala Jalandhar

Popular News ( 7 Days )

Popular News ( 1 Month )

All Time Popular News